Punjabi Shayari in Hindi | 250+ पंजाबी शायरी (FEB 2023)

Punjabi Shayari in Hindi | पंजाबी शायरी | Punjabi Shayari For WhatsApp | पंजाबी शायरी रोमांटिक | Punjabi Shayari for Lovers | Punjabi Shayari for Love | पंजाबी शायरी हिंदी में.

Punjabi Shayari in Hindi

ਤੇਰੇ ਦਿੱਤੇ ਹੋਏ ਗੁਲਾਬ ਭਾਵੇਂ ਸੁੱਕ ਗਏ, ਪਰ ਓ ਪਹਿਲੀ
ਮੁਲਾਕਾਤ ਦਿਲ ਚ ਅੱਜ ਵੀ ਤਾਜ਼ੀ ਏ❤️

 

तुमने जो गुलाब दिए थे, वे सूख गए हैं, लेकिन
पहले का मुलाकात आज भी दिल में ताज़ा है.

 

ਕੁਦਰਤ ਵਰਗਾ ਹੋ ਜਾਣਾ, ਕਈ ਵਾਰ
ਮੈਂ ਬਦਲੇ ਵਿੱਚ ਕਿਸੇ ਤੋਂ ਕੁਝ ਨਹੀਂ ਚਾਹੁੰਦਾ❤️

 

ਅਸੂਲ ਨੇਂ ਜ਼ਿੰਦਗੀ ਦੇ 😎 ਜਿਹੜੇ ਕਰਦੇ ਆ ।ਦੋਗਨਾ ਕਰੀਂਦਾ
ਉਸਦਾ ਫਾਲਤੂ ਨੂੰ ਮੂੰਹ ਲੋਣਾ ਵੀ ਪਸੰਦ ਨਹੀਂ ਮੈਨੂੰ 🙏

 

ਜਵਾਨੀ ਵਿਚ ਅਨੇਕਾਂ ਸੁਪਨੇ ਹੁੰਦੇ ਹਨ,
ਜਿਨ੍ਹਾਂ ਨੂੰ ਵਕਤ ਇਕ-ਇਕ ਕਰਕੇ ਝੂਠੇ ਸਾਬਤ ਕਰਦਾ ਰਹਿੰਦਾ ਹੈ।

 

ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ |
ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |

 

ਹੱਕ ਤਾਂ ਲੜ ਕੇ ਹੀ ਲੈਣੇ ਪੈਂਦੇ ਹਨ, ਸਮਝੌਤਿਆਂ ਨਾਲ ਤਾਂ
ਜ਼ਿੰਦਗੀ ਕੱਟਣ ਯੋਗ ਬਣਦੀ ਹੈ, ਜਿਉਂਣ ਯੋਗ ਨਹੀਂ

 

ਤੁਹਾਡੇ ਕੀਤੇ ਕਰਮ ਵੀ ਤੁਹਾਡੀ ਕਿਸਮਤ ਬਣਾਉਣ ਵਿੱਚ
*ਅਹਿਮ ਰੋਲ ਰੱਖਦੇ ਹਨ।

 

ਇਕ ਗੱਲ ਹਮੇਸ਼ਾ ਧਿਆਨ ਚੋਂ ਰੱਖੋਂ, ਕਿਸੇ ਨਾਲ ਰੁੱਸ ਕੇ ਚੁੱਪ ਰਹਿਣ ਨਾਲੋਂ,
ਬੋਲ ਕੇ ਗਲਤੀ ਦੱਸਣਾ ਕਿਤੇ ਜ਼ਿਆਦਾ ਵਧੀਆ ਹੁੰਦਾ ਹੈ।

 

ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ
ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ

 

Punjabi Shayari in Hindi

ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,
ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀਂ ਸੀ…🦅

 

*ਜੋਂ ਦੂਸਰਿਆਂ ਨੂੰ ਆਪਣੀਆਂ ਦੁਆਵਾਂ ਵਿੱਚ ਜਗ੍ਹਾ ਦਿੰਦੇ ਨੇ,
ਖੁਸ਼ੀਆਂ ਸਭ ਤੋਂ ਪਹਿਲਾਂ ਉਹਨਾਂ ਦੇ ਦਰਵਾਜ਼ੇ ਤੇ ਹੀ
ਦਸਤਕ ਦਿੰਦੀਆਂ ਨੇ ।*

 

ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..
ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯,

 

ਸਮਾਂ ਬਲਵਾਨ ਹੈ ਪਤਾ ਨੀ ਕਦੋਂ ਕਿਸੇ ਨੂੰ ਫਰਸ਼ ਤੋਂ
ਅਰਸ਼ ਤੇ ਅਰਸ਼ ਤੋਂ ਫਰਸ਼ ਤੇ ਸੱਟ ਦਿੰਦਾ ਇਸਲਈ ਕਿਸੇ ਦਾ
ਉਸਦੇ ਮਾੜੇ ਸਮੇ ਵਿਚ ਮਜਾਕ ਨਾ ਬਣਾਉ

 

*ਪਰਵਾਹ ਨਾ ਕਰਿਆ ਕਰੋ,ਦੁੱਖਾਂ ਅਤੇ ਤਕਲੀਫਾਂ ਦੀ,
ਸਿਆਣੇ ਕਹਿੰਦੇ ਹੁੰਦੇ ਨੇ ਕਿ ਜਿੰਨੀ ਡੂੰਘੀ ਸੱਟ ਲੱਗੇਗੀ ਓਨਾਂ
ਜ਼ਿਆਦਾ ਸਬਕ ਮਿਲੇਗਾ।*

 

ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..
ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯,

 

ਅਸਲੀ ਖਿਡਾਰੀ ਉਹ ਨਹੀ ਹੁੰਦਾ ਜੋ ਹਰ ਵਾਰ ਜਿੱਤਦਾ ਹੈ,
ਅਸਲੀ ਖਿਡਾਰੀ ਉਹ ਹੁੰਦਾ ਹੈ ਜੋ ਹਰ ਵਾਰ ਲੜਦਾ ਹੈ। 💪🏻

 

ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,
ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀਂ ਸੀ…🦅

 

ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ!😌
ਉੰਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ!!❣️

 

ਰੁੱਸ 😒ਜਾਵਾਂ ਜੇ ਕਦੇ ਮੈਂ ਉਹਦੇ❣️ਤੋਂ,,
ਉਹ ਨੂੰ ਮਨਾਉਣ ਦਾ ਤਰੀਕਾ ਆਉਣਾ ਚਾਹੀਦਾ 🙃….
ਹੋਇਆ ਗੁੱਸਾ ਜੇ ਕਦੀ ਉਹ ਮੈ ਮਨਾ ਲਾਉਗਾ
ਪਰ ਉਹ ਦੇ ਗੁੱਸੇ ਚ ਪਿਆਰ 🥰ਹੋਣਾ ਚਾਹੀਦਾ 🙃❣️

 

Punjabi Shayari in Hindi

ਕਦੇ ਫੁਰਸਤ ਮਿਲੀ ਤਾਂ ਇੰਨਾ ਜਰੂਰ ਦੱਸੀ
ਕਿ ਉਹ ਕਿਹੜੀ ਮੁਹੱਬਤ ਸੀ ਜੋ ਦੀਪ ਤੈਨੂੰ ਨਹੀਂ ਕਰ ਸਕਿਆ.

 

ਸਾਡੇ ਕੌਲੋਂ ਹੁੰਦੀ ਨਾ ‎ਗੁਲਾਮੀ ਕੁੜੀਏ ਨਾਰਾਂ ਦੀ… . ‎
Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

 

ਓ ਕਮਲਿਆ ਦਿਲਾ ਤੂ ਕੀ ਜਾਣੇ ਕਿਥੇ ਵਸਦੀ ਏ ਦੁਨੀਆ….
ਮੂਹ ਤੇ ਜੀ ਜੀ ਤੇ ਪਿਛੋ ਕੀ ਕੀ ਜੁਗਤਾ ਘੜਦੀ ਏ ਦੁਨੀਆ.. !!!

 

ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ

 

ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ??
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ

 

ਸਿਫ਼ਤ ਲਿਖਣ ਲਈ ਨਾ ਦਿਮਾਗ ਚਾਹਿਦਾ ਨਾ ਥਾਂ ਸੱਜਣਾ ..
ਬਸ ਇਕ ਦਿਲ ਚਾਹੀਦਾ ਤੇ ਦੂਜਾ ਤੇਰਾ ਨਾਂ ਸੱਜਣਾ..

 

ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ

 

“ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ”

 

ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ🙂
ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ

 

Punjabi Shayari in Hindi

ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ ,,
ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ ਜਿਹੜੇ ..

 

ਜੋ ਕਿਤੇ ਸੀ ਵਾਅਦੇ ਉਮਰਾਂ ਦੇ, ਉਹ ਹੁਣ ਕਮਜ਼ੋਰ ਹੋ ਗਏ ਨੇ_
ਨਜ਼ਰ ਤਾਂ ਉਹੀ ਏ ਤੇਰੀ, ਪਰ ਨਜ਼ਰੀਏ ਹੋਰ ਹੋ ਗਏ ਨੇ_

 

ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ🙂
ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ

 

ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ..ਪ
ਰ ਸਾਥ ਤਾ ਓਹੀ ਨਿਭਾਉਂਦੇ ਨੇ,
ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ…

 

ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ,
ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ

 

ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ 😍

 

ਪਤਾ ਨਹੀ ਉਹ ਮੇਰੇ ਨਾਲ ਕਿਹੜੀ ਗੱਲੋਂ ਨਰਾਜ ਆ।।।
ਸੁੱਪਨੇ ਚ ਵੀ ਮਿਲਦੀ ਏ ਪਰ ਗੱਲ ਨੀ ਕਰਦੀ

 

ਉਸ ਦੇ ਜਾਣ ਤੋ ਬਾਦ ਜਿੰਦਗੀ ਵਿਚ ਹਨੇਰਾ ਜਿਹਾ ਹੋ ਗਿਆ ।
ਸਮਝ ਨਹੀ ਆਉਦੀ Life ਨੂੰ ਕਿਸ ਤਰਾਂ ਜਿਵਾ

 

😛ਮੈਂ ਕਿੰਨਾ ਵੀ ਚੰਗਾ😊ਬਨਣ ਦੀ ਕੋਸ਼ਿਸ਼ 🤔ਕਰਾਂ ਫਿਰ ਵੀ
ਸਾਰੇ🤲ਕਹਿੰਦੇ ਨੇ ੲਿਹ ਸੁਧਰਦਾ ਨਹੀ😝

 

ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ 😍